Gaddi Neevi Lyrics Singhsta, Yo Yo Honey Singh
Gaddi Neevi Lyrics: The Punjabi song is sung by Singhsta, Yo Yo Honey Singh and has music by Singhsta While Singhsta has written the Gaddi Neevi lyrics.
Gaddi Neevi Details
Vocal/Singer | Singhsta, Yo Yo Honey Singh |
---|---|
Music Comsposer | Singhsta |
Lyricist | Singhsta |
Gaddi Neevi Lyrics Singhsta, Yo Yo Honey Singh
ਕਹਿੰਦੀ , Yo Yo Honey Singh
Singhsta Baby
ਗੱਡੀ ਨੀਵੀ ਬੰਬ ਤੀਵੀਂ
ਗੱਡੀ ਨੀਵੀ ਬੰਬ ਤੀਵੀਂ
ਕਦੇ Louis ਕਦੇ Jimmy
Now You See Me
Now You See Me
ਗੱਡੀ ਨੀਵੀ ਬੰਬ ਤੀਵੀਂ
ਗੱਡੀ ਨੀਵੀ ਬੰਬ ਤੀਵੀਂ
ਕੱਦ ਲੈਂਦੀ ਜਾਂ
ਜਦੋ ਨੀਵੀ ਜਾਵੇ ਬੰਬ ਤੀਵੀਂ
Now You See Me
Now You See Me
ਗੱਡੀ ਨੀਵੀ ਬੰਬ ਤੀਵੀਂ
Now You See Me
Now You See Me
ਨੀਵੀ ਜਾਵੇ ਬੰਬ ਤੀਵੀਂ
ਬਿੱਲੋ ਪਾਵੇ Off Weight
ਜਾਂਦੀ ਨੀ Off-Diet
ਚਕਦੀ ਆਹ Heavy Weight
ਮੰਗਦੀ ਆਹ Coke Light
ਜੁਬਾਨ ਦੀ Polite
ਅਸੂਲਾਂ ਤੋ ਬੋਟ Tight
ਤੈਨੂੰ ਛੱਡ ਕੇ ਬਛੇਯਾ ਨੀ ਕੁਛ
ਜਦੋ ਮੇਨੂ ਕਰਦੇ Excite
Check ਮੇਰਾ Pay Cheque
Pay Cheque Pay Cheque
I’m Loud
ਕਰ ਮੇਰੀ Bae Check
Bae Check Bae Check
I’m Proud
ਚੋਰੀ ਨੀ ਕੀਤੀ ਪਰ
ਮੇਲੇ ਸਾਰੇ ਲੁੱਟੇ
ਉਚਾਯਾਨ ਤੋ ਦਰਰ੍ਣਾ ਛੱਡ ਦੇ
ਤੇਰਾ ਯਾਰ ਸਬਤੋ ਉੱਤੇ ਪਰ
ਗੱਡੀ ਨੀਵੀ ਬੰਬ ਤੀਵੀਂ
ਗੱਡੀ ਨੀਵੀ ਬੰਬ ਤੀਵੀਂ
ਕਦੇ Louis ਕਦੇ Jimmy
Now You See Me
Now You See Me
ਗੱਡੀ ਨੀਵੀ ਬੰਬ ਤੀਵੀਂ
ਗੱਡੀ ਨੀਵੀ ਬੰਬ ਤੀਵੀਂ
ਕੱਦ ਲੈਂਦੀ ਜਾਂ
ਜਦੋ ਨੀਵੀ ਜਾਵੇ ਬੰਬ ਤੀਵੀਂ
ਦੇਲਹੀ ਯਾ ਸ਼ੀਕ ਜ਼ਾਯਦ ਰੋਡ
ਗੱਡੀ ਤੇ ਮਾਰਾ ਸਕੜਰਤ
ਫ੍ਲਰ੍ਟ ਨੀ ਕਰਨਾ ਪੈਂਦਾ
ਜਦੋ ਪਾਣਾ ਮੈਂ Black Shirt
ਮੀਨ ਤੇਰਾ ਮੈਂ Course
ਤੂ ਮੇਰੀ Dessert
ਕਯੀਆ ਤੋ ਹਾਜ਼ਾਂ ਨੀ ਹੁੰਦੀ
ਜਿੰਨੀ ਵੀ ਡਯੀ ਜਾਓ ਇੱਜ਼ਤ
ਖਿਸਕੋ ਖਿਸਕੋ ਆਪਾ
ਤੂਰੀਏ ਫਿਰੀਏ ਰੋਬ ਚ
ਕੋਈ ਨੀ ਫੁੱਦੂ ਬੰਦਾ
ਸਾਡੀ Catalogue ਚ
ਓ ਦਿਖਦੀ
ਓ ਦਿਖਦੀ Vogue Magazine ਚ
ਯਾ ਬਸ ਦਿਖਦੀ ਆ
ਮੇਰੀ Range Vogue ਚ
ਚੋਰੀ ਨੀ ਕੀਤੀ ਪਰ
ਮੇਲੇ ਸਾਰੇ ਲੁੱਟੇ
ਉਚਾਯਾ ਤੋ ਦਰਰ੍ਣਾ ਛੱਡ ਦੇ
ਤੇਰਾ ਯਾਰ ਸਬਤੋ ਉਥੇ ਪਰ
ਗੱਡੀ ਨੀਵੀ ਬੰਬ ਤੀਵੀਂ
ਗੱਡੀ ਨੀਵੀ ਬੰਬ ਤੀਵੀਂ
ਕਦੇ Louis ਕਦੇ Jimmy
Now You See Me
Now You See Me
ਗੱਡੀ ਨੀਵੀ ਬੰਬ ਤੀਵੀਂ
ਗੱਡੀ ਨੀਵੀ ਬੰਬ ਤੀਵੀਂ
ਕੱਦ ਲੈਂਦੀ ਜਾਂ
ਜਦੋ ਨੀਵੀ ਜਾਵੇ ਬੰਬ ਤੀਵੀਂ
ਗੱਡੀ ਨੀਵੀ ਬੰਬ ਤੀਵੀਂ
ਗੱਡੀ ਨੀਵੀ ਬੰਬ ਤੀਵੀਂ
ਕਦੇ Louis ਕਦੇ Jimmy
Now You See Me
Now You See Me
ਗੱਡੀ ਨੀਵੀ ਬੰਬ ਤੀਵੀਂ
ਗੱਡੀ ਨੀਵੀ ਬੰਬ ਤੀਵੀਂ
ਕੱਦ ਲੈਂਦੀ ਜਾਂ
ਜਦੋ ਨੀਵੀ ਜਾਵੇ ਬੰਬ ਤੀਵੀਂ
ਕਹਿੰਦੀ , Yo Yo Honey Singh
Singhsta Baby