SUNROOF Lyrics SIMMBA
SUNROOF Lyrics: The SIMMBA song is sung by SIMMBA
SUNROOF Song SIMMBA Details
Vocal/Singer | SIMMBA |
---|
SUNROOF Lyrics SIMMBA
ਕਿੱਥੇ ਰਹਿ ਗਈ ਏਂ,,ਕਿੱਥੇ ਜਾਕੇ ਬਹਿ ਗਈ ਏ,,
ਰੂਹ ਨੂੰ ਪੱਲੇ ਛੱਡ ਕੇ ਤੂੰ ਜਾਨ ਕੱਡ ਲੈ ਗਈ ਏਂ ,,
ਹੋ ਯਾਦ ਆਂਉਦੀਆਂ ਗਲੀਆਂ ਸੜਕਾਂ ,ਜੋ ਤੇਰੇ ਬਿਨਾ ਘੁੰਮੀਆਂ ,,
ਤੇਰੇ ਬਿਨਾ ਗੱਡੀਆਂ ਸੁੰਨੀਆ ਸੁੰਨੀਆਂ ,,
ਨਾ ਉਡਦੀਆਂ ਸਨਰੂਫਾਂ ਚੋਂ ਹੁਣ ਚੁੰਨੀਆਂ ,,,
ਤੇਰੇ ਬਿਨਾ ਗੱਡੀਆਂ ਸੁੰਨੀਆ ਸੁੰਨੀਆਂ ,,,
ਹੋ ਪੱਟਤਾ ਮੁੰਡਾ ਤੇਰੇ ਹੁਸਨ ਨੇ,,ਫਿਰਦੇ ਸੀ ਬਚਦੇ ਬਚਦੇ ਨੀ..
ਰਹਿ ਜਾਈਏ ਕੱਲੇ ਕੁਝ ਨਾ ਪੱਲੇ ,
ਹੁਣ ਨਾ ਚੇਹਰੇ ਹੱਸਦੇ ਨੀ…..
ਤੇਰੀ ਸਾਦਗੀ ਜਚ ਗੀ ਸੀ ਕੁੜੇ,,2
ਕਿੱਥੇ ਰਾਸ ਆਈਆ ਬਿੰਨੀਆਂ ਧੁੰਨੀਆਂ
ਤੇਰੇ ਬਿਨਾ ਗੱਡੀਆਂ ਸੁੰਨੀਆ ਸੁੰਨੀਆਂ ,,,
ਓ ਯਾਦ ਹੀ ਹੋਣਾ ਕਿੱਥੇ ਕਿਦਾਂ ,ਤੇਰੇ ਨਾਲ ਸੀ ਖੜਿਆ ਨੀ,,
ਮੀਟਰ ਦੋ ਸੌ ਟੱਪਦਾ ਸ਼ੁਕਰ ਕਰ ਰੱਬ ਦਾ ,,
ਹਾਲੇ ਤੱਕ ਮੈਂ ਮਰਿਆ ਨੀ,
ਤੇਰੇ ਜਾਨ ਪਿੱਛੋਂ ਕਦੇ ਹੱਸਿਆ ਨੀ,੨
ਸੋਚਾਂ ਤੇਰੀ ਯਾਦ ਵਿੱਚ ਨੇ ਗੁੰਮੀਆਂ
ਤੇਰੇ ਬਿਨਾ ਗੱਡੀਆਂ ਸੁੰਨੀਆ ਸੁੰਨੀਆਂ ,,,
ਓ ਤੂੰ ਦੱਸਦੇ ਕੀਹਦੇ ਨਾਲ,,
ਹੁਣ ਕਿੱਥੇ ਆਵਾਂ ਜਾਵਾਂ ਮੈਂ ,,
ਓ ਜੀਅ ਨੀ ਲੱਗਦਾ ਤੈਨੂੰ ਲੱਭਦਾ
ਪਿੰਡ ਘੋਲੀਏ ਨੂੰ ਮੁੜ ਆਵਾਂ ਮੈਂ
ਤੇਰੇ ਹੁੰਦਿਆ ਨਈਂ ਸੀ ਟੱਚ ਕਰਦਾ,,
ਹੁਣ ਰੋਜ ਛਾਤੀਆਂ ਭੁੰਨੀਆਂ
ਤੇਰੇ ਬਿਨਾ ਗੱਡੀਆਂ ਸੁੰਨੀਆ ਸੁੰਨੀਆਂ ,