Yeah Let ‘EM Lyrics Jaskaran Riarr

Yeah Let ‘EM Lyrics: The song is sung by

Yeah Let ‘EM Song Jaskaran Riarr Details

Vocal/Singer

Yeah Let ‘EM Lyrics Jaskaran Riarr

Aye’yo listen up motherfuckers
I wanna thank me for always being a giver
And tryna give more than I receive
I wanna thank me for tryna do more right than wrong
I wanna thank me (yo) for just being me at all times
(Yeah Proof)
ਓ ਮੋੜੇਆ ਕਿਸੇ ਤੋਂ ਜੱਟ ਮੁੜਿਆ ਹੀ ਨਈ
ਕਹਿੰਦੇ ਰੋਕਣਾ ਐ ਮੈਨੂੰ ਮੈਂ ਹਜੇ ਤੁਰਿਆ ਹੀ ਨਈ
ਬੂਣੁਗਾ-ਬੂਣੁਗਾ ਵਾੰਗ ਕੋਟੀਆਂ dream
ਸਾਲੇ ਉਧੇੜ ਦੇ ਸਿਯੋਨ ਕੋਈਂ ਨਾ ਉਧੇੜ ਲੈਣ ਦੇ
ਆਊਂਗਾ ਮੈਦਾਨ game ਛੇੜ ਲੈਣ ਦੇ
ਹਾਲੇ ਖੇਡ ਦੇ ਜਵਾਕ ਕੋਈਂ ਨਾ ਖੇਡ ਲੈਣ ਦੇ
ਆਊਂਗਾ ਮੈਦਾਨ game ਛੇੜ ਲੈਣ ਦੇ
ਹਾਲੇ ਖੇਡ ਦੇ ਜਵਾਕ ਕੋਈਂ ਨਾ ਖੇਡ ਲੈਣ ਦੇ
ਓ ਇੰਨਾ ਦਾ ਪਵਾ ਦੁ ਜੱਟ ਰਾਟ ਗੋਰੀਏ
ਓ ਇੰਨਾ ਦਾ ਪਵਾ ਦੁ ਜੱਟ ਡਾਟ ਗੋਰੀਏ
ਮੰਗਦੇ ਆ wish ਕਹਿੰਦੇ ਕਰਨਾ finish
ਜੱਟ choke ਲਾਕੇ ਹੋਇਆ ਨੀ start ਗੋਰੀਏ
ਹੋਂ ਮੰਜੀ ਉੱਤੇ ਬੈਠ ਕੇ ਚਾਹਾਂ ਕਾੜ੍ਹ ਕੇ
ਜੱਟ ਉੱਠ ਪੈਣਦੇ ਪੱਥਰਾਂ ਨੂੰ ਪਾੜ੍ਹ ਕੇ
ਪਚਦੀ ਨੀ ਅਫੀਮ ਮੈਂ ਕੱਲਾ ਓ ਆ ਟੀਮ
ਪਾਉ ਅੰਦਰੋਂ scheme ਬੂਹਾ ਪੇੜ ਲੈਣ ਦੇ
ਆਊਂਗਾ ਮੈਦਾਨ game ਛੇੜ ਲੈਣ ਦੇ
ਹਾਲੇ ਖੇਡ ਦੇ ਜਵਾਕ ਕੋਈਂ ਨਾ ਖੇਡ ਲੈਣ ਦੇ
ਆਊਂਗਾ ਮੈਦਾਨ game ਛੇੜ ਲੈਣ ਦੇ
ਹਾਲੇ ਖੇਡ ਦੇ ਜਵਾਕ ਕੋਈਂ ਨਾ ਖੇਡ ਲੈਣ ਦੇ
ਓ ਗਾਹਾਂ ਤੋਹ ਗਾਹਾਂ ਨੀ ਐਥੇ ਬਹੁਤ ਫਿਰਦੇ
ਜੀਨਾ ਨੂੰ ਲੱਗੇ ਕੀ ਗਾਹ ਪਾਏ ਹੋਏ ਆ
ਕਹਿੰਦੇ ਜੋ ਹਰਾ ਕੇ ਮੈਨੂੰ ਘਰੇ ਤੋਰਨਾ
ਨੀ ਆਪਾਂ ਨੇ ਹੀ ਤੁਰਨਾ ਸਿਖਾਏ ਹੋਏ ਆ
ਓ ਰੌਲ਼ਾ ਪਾਉਂਦੇ ਰਹਿਣ ਸਾਲੇ ਭਾਣ ਗੋਰੀਏ
Ready ਪਾਏ ਆ ਤੀਰ ਤੇ ਕਮਾਨ ਗੋਰੀਏ
ਓ ਨਿੱਕੀ ਮੋਟੀ ਸਾਮੀ ਸਾਲੇ ਬਣਦੇ ਹਰਾਮੀ
ਜੱਟ ਚੱਕੂਗਾ Grammy ਥੋੜੀ ਦੇਰ ਲੈਣ ਦੇ
ਆਊਂਗਾ ਮੈਦਾਨ game ਛੇੜ ਲੈਣ ਦੇ
ਹਾਲੇ ਖੇਡ ਦੇ ਜਵਾਕ ਕੋਈਂ ਨਾ ਖੇਡ ਲੈਣ ਦੇ
ਆਊਂਗਾ ਮੈਦਾਨ game ਛੇੜ ਲੈਣ ਦੇ
ਹਾਲੇ ਖੇਡ ਦੇ ਜਵਾਕ ਕੋਈਂ ਨਾ ਖੇਡ ਲੈਣ ਦੇ
ਓ ਜਿਥੇ ਜਿਥੇ ਤੁਰਾ ਹਿਲਦੀ ਆ ਧਰਤੀ
Anti ਵੀ ਨੇ ਇਸ ਗੱਲ ਨਾਲ agree
ਕੌਣ ਕੀਨੇ ਜੋਗਾ time ਕਰੂ ਫੈਸਲਾ
ਦੱਸੂ ਕੌਣ ਜਿਤੇ ਸਾਡਾ ਰੱਬ referee
ਓ ਮੇਰੇ ਬਾਰੇ ਸੋਚਦੇ ਆ ਸੁੱਤੇ ਗੋਰੀਏ
ਓਹਨਾ ਨਾਲੋਂ ਵਫ਼ਾਦਾਰ ਕੁੱਤੇ ਗੋਰੀਏ
ਬੱਸ ਥੋੜੀ ਦੇਰ ਨੀ ਪਵਾਦੁ ਜੱਟ ਲੇਰ
ਭਜੁ ਗਿੱਦਣ ਦਾ ਘੇਰ ਪੌਂਚ ਸ਼ੇਰ ਲੈਣ ਦੇ (oh god)
ਆਊਂਗਾ ਮੈਦਾਨ game ਛੇੜ ਲੈਣ ਦੇ
ਹਾਲੇ ਖੇਡ ਦੇ ਜਵਾਕ ਕੋਈਂ ਨਾ ਖੇਡ ਲੈਣ ਦੇ
ਆਊਂਗਾ ਮੈਦਾਨ game ਛੇੜ ਲੈਣ ਦੇ
ਹਾਲੇ ਖੇਡ ਦੇ ਜਵਾਕ ਕੋਈਂ ਨਾ ਖੇਡ ਲੈਣ ਦੇ
ਓ Surrey ਤੋਂ ਘੁਰਾਲੇ ਤੱਕ ਬਾਲ ਰੱਖਿਆ
ਰੱਖੇ ਹੋਏ ਆ ਬਾਲ ਅਸੀ ਚੁੱਲੇ ਗੋਰੀਏ
ਓਹਨਾ ਦੀਆਂ ਗੱਲਾਂ ignore ਕਰਦਾ
ਲਿਖਣਾ ਤਾਂ ਅਸੀ ਵੀ ਨੀ ਭੁਲੇ ਗੋਰੀਏ
ਓਏ Aujla ਨੀ Aujla ਹੈ ਬਾਹਲ਼ਾ ਫਬ ਦਾ
Aujla ਨੀ Aujla ਐਵੇਂ ਨੀ ਦੱਬਦਾ
ਚਿੱਟੇ ਮਾਰ-ਮਾਰ ਕੌਣ ਬਣਦਾ star
ਨੀ ਹਟਾਦੂ ਤੇਰਾ ਯਾਰ ਪੋਚੇ ਫੇਰ ਲੈਣ ਦੇ
ਆਊਂਗਾ ਮੈਦਾਨ game ਛੇੜ ਲੈਣ ਦੇ
ਹਾਲੇ ਖੇਡ ਦੇ ਜਵਾਕ ਕੋਈਂ ਨਾ ਖੇਡ ਲੈਣ ਦੇ
ਆਊਂਗਾ ਮੈਦਾਨ game ਛੇੜ ਲੈਣ ਦੇ
ਹਾਲੇ ਖੇਡ ਦੇ ਜਵਾਕ ਕੋਈਂ ਨਾ ਖੇਡ ਲੈਣ ਦੇ
I wanna thank me for believing in me
I wanna thank me for doing all this hard work
May y’all have a beautiful day
Hollywood thank y’all for letting me get it in
And all the Crips and bloods I want y’all to come crip
Walk on my star late on

Back to top button