Highlight Lyrics GURSHER

New Song Highlight Lyrics Is Song 2022 In Voice Of GURSHER, Music Given By Molly & Lyrics is Written By GURSHER. Best Attitude, Party Song Highlight Lyrics in English For Free. Also Check Most Popular Songs Lyrics With Well Written Format Only On FilmiLyrics.

Singer
MusicMolly
LyricsGURSHER
Genres,
YouTube video

Highlight Lyrics GURSHER

Dillinger ਦੇ ਵਾਂਗੂੰ ਵੈਰੀ ਪਾਏ ਜੱਬਾਂ ਚ
ਮਹਿਫ਼ਿਲਾਂ ਬੈਠਾਈਏ ਬੈਠਦੇ ਨਾਂ ਪੱਬਾਂ ਚ
ਕੱਚੀ ਗੱਲ ਕਰਦਾ ਨੀਂ ਯਾਰ ਕੋਈ ਰਕਾਨੇ
ਪੱਕੇ ਮਸਲੇ ਨਿਬੇੜੇ ਸੰਦ ਲੱਗੇ ਡੱਬਾਂ ਚ
Rubicon ਮਾਰਦੀ ਫੁੰਕਾਰੇ road ਤੇ
ਨਾਰਾਂ ਤਕ ਦੀਆਂ ਦੇਂਦਾ ਨਈਓ ਭਾਅ
ਸ਼ਹਿਰ ਤੇਰੇ ਬਿੱਲੋ highlight ਰਹਿੰਦਾ ਏ
ਨੀਂ ਕਾਲੀ ਗੱਡੀ ਦੂਜਾ ਗੱਬਰੂ ਦਾ ਨਾ

ਕੋਈ ਡੱਕ ਕੇ ਵਿਖਾਵੇ ਅੱਖ ਚੱਕ ਕੇ ਵਿਖਾਵੇ
ਦੁੱਕੀ ਤਿੱਕੀ ਵਿੱਚ ਹੈਨੀ ਐਡਾ ਦਮ ਨੀ
ਹਾਕੀ ਖੇਡਦਾ ਵੀ ਚੰਗੀ ਜੱਟ ਫੇਰਦਾ ਵੀ ਚੰਗੀ
ਮੰਗਦਾ ਮਸਾਜਾਂ ਫਿਰ ਚਮ ਨੀ
Matter ਨਾ ਕਰੇ ਭਾਵੇਂ area ਬੇਗਾਨਾ
ਸਾਡੀ ਚਾਰੇ ਪਾਸੇ ਚੜ੍ਹਦੀਕਲਾ
ਸ਼ਹਿਰ ਤੇਰੇ ਬਿੱਲੋ highlight ਰਹਿੰਦਾ ਏ
ਨੀਂ ਕਾਲੀ ਗੱਡੀ ਦੂਜਾ ਗੱਬਰੂ ਦਾ ਨਾ

ਝਾਕਦਾ ਏ town ਕਿਥੋਂ ਆਏ rich ਮੁੰਡੇ
ਖੁੱਲੇ ਨੋਟ ਖਾਣ ਪੀਣ ਉੱਤੇ ਲਾਉਂਦੇ ਨੇ
ਮਾੜਾ ਚੱਕੇ ਨਾਂ stuff competitiona ਚ tough
ਪੱਟੂ ਲੀੜਾ ਲੱਤਾ ਚੰਗਾ ਗਲ ਪਾਉਂਦੇ ਨੇ
ਭਾਲਦੀਆਂ ਅੱਲੜਾ ਨੇ ਸਾਥ ਜੱਟਾਂ ਦਾ ਅੱਖ
ਜਈ ਮਿਲਾਉਂਦੇ ਪਰ ਨਾ
ਸ਼ਹਿਰ ਤੇਰੇ ਬਿੱਲੋ highlight ਰਹਿੰਦਾ ਏ
ਨੀਂ ਕਾਲੀ ਗੱਡੀ ਦੂਜਾ ਗੱਬਰੂ ਦਾ ਨਾ